ਕ੍ਰਿਸ਼ਨ ਭਨੋਟ ਦੇ ਗ਼ਜ਼ਲ ਸੰਗ੍ਰਹਿ 'ਪੌਣਾਂ ਦੇ ਨਕਸ਼' ਦਾ ਲੋਕ ਅਰਪਣ
ਕ੍ਰਿਸ਼ਨ ਭਨੋਟ ਦੇ ਗ਼ਜ਼ਲ ਸੰਗ੍ਰਹਿ 'ਪੌਣਾਂ ਦੇ ਨਕਸ਼' ਦਾ ਲੋਕ ਅਰਪਣ
ਗ਼ਜ਼ਲ ਮੰਚ ਸਰੀ ਦੀ ਸਮੂਹ ਟੀਮ ਵੱਲੋਂ ਕ੍ਰਿਸ਼ਨ ਭਨੋਟ ਜੀ ਦਾ ਗ਼ਜ਼ਲ ਸੰਗ੍ਰਿਹ 'ਪੌਣਾਂ ਦੇ ਨਕਸ਼' 19 ਅਕਤੂਬਰ 2019 ਦਿਨ ਸਨਿੱਚਰਵਾਰ ਦੁਪਹਿਰ ਦੇ 1.30 ਵਜੇ ਇੰਡੋਕਨੇਡੀਅਨ ਸੀਨੀਅਰ ਸੈਂਟਰ 7050 120 ਸਟਰੀਟ ਸਰੀ ਵਿਖੇ ਲੋਕ ਅਰਪਣ ਕੀਤਾ ਗਿਆ। ਰਾਜਵੰਤ ਰਾਜ ਨੇ ਬਹੁਤ ਹੀ ਬਾਰੀਕੀ ਨਾਲ ਕਿਤਾਬ ਦਾ ਵਿਸ਼ਲੇਸ਼ਣ ਕਰਦਿਆਂ ਆਪਣਾ ਪਰਚਾ ਪੜ੍ਹਿਆ। ਹੋਰਾਂ ਬੁਲਾਰੀਆਂ ਵਿਚ ਦਸ਼ਮੇਸ਼ ਗਿੱਲ ਫਿਰੋਜ਼, ਗੌਤਮ, ਬਲਵੀਰ ਢਿੱਲੋਂ, ਮੀਨੂੰ ਬਾਵਾ, ਕਮਲ ਭਨੋਟ, ਅਤੇ ਬਿੱਕਰ ਖੋਸਾ ਜੀ ਸ਼ਾਮਲ ਹੋਵੇ।