ਗ਼ਜ਼ਲ ਮੰਚ ਸਰੀ- ਸੁਰਖ਼ੀਆਂ
ਗ਼ਜ਼ਲ ਮੰਚ ਸਰੀ- ਸੁਰਖ਼ੀਆਂ
ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਅਕਸਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ। ਇਹ ਸੁਰਖ਼ੀਆਂ ਨਾ ਸਿਰਫ਼ ਲੋਕਲ ਅਖ਼ਬਾਰਾਂ ਵਿਚ ਹੁੰਦੀਆਂ ਬਲਕਿ ਸੰਸਾਰ ਪੱਧਰ ਤੇ ਲਗਦੀਆਂ ਰਹਿੰਦੀਆਂ। ਇਸ ਦਾ ਸਿਹਰਾ ਗ਼ਜ਼ਲ ਮੰਚ ਦੇ ਪਬਲਿਕ ਰਿਲੇਸ਼ਨ ਅਧਿਕਾਰੀ, ਅਤੇ ਸਾਡੇ ਮਿਹਨਤੀ ਅਤੇ ਸਿਰੜੀ ਮੈਂਬਰ ਹਰਦਮ ਮਾਨ ਜੀ ਨੂੰ ਜਾਂਦਾ ਹੈ।